Happy Baisakhi wishes Images Quotes in Punjabi, status

Please follow and like us:

Happy Baisakhi wishes Images Quotes in Punjabi 2022 –Baisakhi quotes images wishes in Punjabi – बैसाखी सिखों के सबसे प्रमुख त्योहारों में से एक है| यह पर्व पंजाब और हरियाणा में बड़ी धूमधाम से मनाया जाता है। इस साल बैसाखी 14 अप्रैल 2022 को पड़ेगी। इस दिन सौर कैलेंडर के आधार पर सिख नए साल का पर्व मनाते हैं| तो चलिए आप इस मौके पर अपने दोस्तों और प्रियजनों को पंजाबी में भेजें बैसाखी की शुभकामनाएं।

Happy Baisakhi wishes Images Quotes in Punjabi – Baisakhi 2022 quotes images wishes in Punjabi

ਪਿਆਰ ਅਤੇ ਖੁਸ਼ੀ ਨਾਲ,
ਤੁਸੀਂ ਵਾਢੀ ਦੇ ਇਸ ਤਿਉਹਾਰ ਦੀ ਕਾਮਨਾ ਕਰਦੇ ਹੋ,
ਮੈਨੂੰ ਉਮੀਦ ਹੈ ਕਿ ਪ੍ਰਮਾਤਮਾ ਤੁਹਾਨੂੰ ਸਭ ਤੋਂ ਵਧੀਆ,
ਖੁਸ਼ਹਾਲ ਵਿਸਾਖੀ ਦਾ ਆਸ਼ੀਰਵਾਦ ਦੇਵੇ।
ਹੈਪੀ ਵੈਸ਼ਾਖੀ !

happy baisakhi images1

Happy Vaisakhi 2022

ਸੁਨਹਿਰੀ ਸੂਰਜ ਦੀ ਬਾਰਸ਼ ਤੋਂ ਬਾਅਦ,
ਥੋੜੀ ਜਿਹੀ ਖੁਸ਼ੀ ਹਰ ਗੱਲ ਤੋਂ ਬਾਦ
ਓਸੇ ਤਰਾਂ ਮੁਬਾਰਕ ਹੋਵੇ ਤੁਹਾਨੂੰ ਆ
ਨਵੀਂ ਸਵੇਰ ਕਲ ਰਾਤ ਤੋਂ ਬਾਅਦ,
ਹੈਪੀ ਵੈਸ਼ਾਖੀ !

happy baisakhi images2

Baisakhi quotes images wishes in Punjabi

ਬੈਸਾਖੀ ਆਈ ਢੇਰ ਖੁਸ਼ੀਆਂ ਲੈ ਕੇ ਆਇ,
ਤੇ ਭੰਗੜਾ ਪਾਓ ਮਿਲਕੇ ਸਬ ਭੈਣਾਂ ਤੇ ਭਾਈ,
ਵਿਸਾਖੀ ਦੀ ਲੱਖ ਲੱਖ ਵਧਾਈ।
ਹੈਪੀ ਵੈਸ਼ਾਖੀ !

happy baisakhi images3

Happy Baisakhi wishes Images Quotes in Punjabi

ਨੱਚਲਾ ਗੱਲਾਂ ਸਾਡੇ ਨਾਲ,
ਆਇ ਵੈਸਾਖੀ ਖੁਸ਼ੀਆਂ ਦੇ ਨਾਲ,
ਮਸਤੀ ਚ ਝੂਮ ਤੇ ਖੀਰ ਖਾ,
ਨਾ ਕਰ ਤੂੰ ਦੁਨੀਆ ਦੀ ਪਰਵਾਹ।
ਵਿਸਾਖੀ ਦੀ ਲੱਖ ਲੱਖ ਵਧਾਈ।
ਹੈਪੀ ਵੈਸਾਖੀ!

happy baisakhi images4

Must Read:Download unique Happy Vaisakhi status videos

ਅੰਨਦਾਤਾ ਦੀ ਖੁਸ਼ਹਾਲੀ ਤੇ ਸਮ੍ਰਿੱਧੀ ਦੇ ਪਰਵ ਵੈਸਾਖੀ
ਤੇ ਤੁਹਾਨੂੰ ਸੱਬ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ।
ਹੈਪੀ ਵੈਸਾਖੀ!

happy baisakhi images5

Happy Baisakhi 2022

ਵੈਸਾਖੀ ਦਾ ਖੁਸ਼ਹਾਲ ਮੌਕਾ ਹੈ
ਠੰਡੀ ਹਵਾ ਦਾ ਝੋਕਾ ਹੈ
ਪਾਰ ਤੇਰੇ ਬਿਨਾ ਅਧੂਰਾ ਹੈ ਸਬ
ਲੌਟ ਕੇ ਆ ਅਸੀਂ ਖੁਸ਼ੀਆਂ ਨੂੰ ਰੋਕਿਆ ਹੈ
ਹੈਪੀ ਵੈਸਾਖੀ!

happy baisakhi images6

Happy Baisakhi wishes Images Quotes in Punjabi

ਖੁਸ਼ੀਆਂ ਹੋਵੇ ਓਵਰਫਲੋ, ਮਸਤੀ ਕਦੇ ਨਾ ਹੋਵੇ ਲੋ
ਆਪਣਾ ਸੁਰੂਰ ਛਾਇਆ ਰਹੇ, ਦਿਲ ਵਿਚ ਪਿਆਰ ਭਰਿਆ ਰਹੇ
ਸ਼ੌਹਰਤ ਦੀ ਬੌਛਾਰ ਹੋਵੇ, ਏਦਾਂ ਦਾ ਤੁਹਾਡੇ ਲਈ ਵੈਸਾਖੀ ਦਾ ਤਿਓਹਾਰ ਹੋਵੇ।
ਹੈਪੀ ਵੈਸਾਖੀ!

happy baisakhi images7

Must Read:Download beautiful Happy Vaisakhi images, quotes, messages, wishes

ਨਵੇਂ ਦੌਰ ਨਵੇਂ ਯੁਗ ਦੀ ਸ਼ੁਰੂਆਤ
ਸੱਚ ਤੇ ਕਰਤੱਵ ਸਦਾ ਹੋਵੇ ਸਾਥ,
ਵੈਸਾਖੀ ਦਾ ਇਹ ਸੁੰਦਰ ਤਿਓਹਾਰ
ਸਦਾ ਯਾਦ ਦਵਾਉਂਦਾ ਹੈ ਇਹ ਪਾਠ
ਹੈਪੀ ਵੈਸਾਖੀ!

happy baisakhi images8

Happy Baisakhi wishes Images Quotes in Punjabi

ਤੁਸੀਂ ਹੱਸਦੇ ਓ ਸਾਨੂੰ ਹਸਾਉਣ ਵਾਸਤੇ
ਤੁਸੀਂ ਰੋਂਦੇ ਓ ਸਾਨੂੰ ਰਵਾਉਣ ਵਾਸਤੇ
ਇਕ ਵਾਰ ਰੁੱਸ ਕੇ ਤਾਂ ਵੇਖੋ ਸੋਹਣੇਓ
ਮਰ ਜਾਵਾਂਗੇ ਤੁਹਾਨੂੰ ਮਨਾਉਣ ਵਾਸਤੇ
ਵੈਸਾਖੀ ਦਾ ਇਹ ਦਿਨ ਹੈ ਖੁਸ਼ੀਆਂ ਮਨਾਉਣ ਵਾਸਤੇ।
ਹੈਪੀ ਵੈਸਾਖੀ!

happy baisakhi images9

ਅਸੀਂ ਕਾਮਨਾ ਕਰਦੇ ਹਾਂ ਕੀ ਇਹ ਵੈਸਾਖੀ ਤੁਹਾਡੀ ਜਿੰਦਗੀ ਚ ਢੇਰ ਸਾਰੀ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ
ਸਾਡੇ ਵਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ।
ਹੈਪੀ ਵੈਸਾਖੀ!

happy baisakhi images10

Must Read:अपने दोस्तों को Baisakhi images quotes भेजकर करें विश

tentaran google news

Happy Baisakhi wishes Images Quotes in Punjabi – Baisakhi quotes images wishes in Punjabi, जैसी ख़बरों के लिए हमारे फेसबुक, ट्विटर और इंस्टाग्राम पर हमें फ़ॉलो करें और हमारे वीडियो के बेस्ट कलेक्शन को देखने के लिए, YouTube पर हमें फॉलो करें।

Updated: April 23, 2022 — 12:37 am
Techinfo Latest Technology News Frontier Theme